ਭਾਜਪਾ ਨੇ ਹਿਮਾਚਲ ਲਈ ਜਾਰੀ ਕੀਤੀ ਆਪਣੇ 6 ਉਮੀਦਵਾਰਾਂ ਦੀ ਅੰਤਿਮ ਸੂਚੀ
00
[ad_1]
ਨਵੀਂ ਦਿੱਲੀ, 20 ਅਕਤੂਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਅੱਜ ਛੇ ਉਮੀਦਵਾਰਾਂ ਦੀ ਦੂਜੀ ਅਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਨਾਲ 68 ਮੈਂਬਰੀ ਵਿਧਾਨ ਸਭਾ ਲਈ ਭਾਜਪਾ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਸੂਚੀ ਅਨੁਸਾਰ ਡੇਹਰਾ ਤੋਂ ਰਮੇਸ਼ ਧਵਾਲਾ, ਜਵਾਲਾਮੁਖੀ ਤੋਂ ਰਵਿੰਦਰ ਸਿੰਘ ਰਵੀ, ਕੁੱਲੂ ਤੋਂ ਮਹੇਸ਼ਵਰ ਸਿੰਘ, ਬਡਸਰ ਤੋਂ ਮਾਇਆ ਸ਼ਰਮਾ, ਹਰੋਲੀ ਤੋਂ ਪ੍ਰੋਫੈਸਰ ਰਾਮਕੁਮਾਰ ਅਤੇ ਰਾਮਪੁਰ ਤੋਂ ਕੌਲ ਨੇਗੀ ਪਾਰਟੀ ਦੇ ਉਮੀਦਵਾਰ ਹੋਣਗੇ।
[ad_2]
- Previous ਸੰਗਰੂਰ: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦੇ ਘਿਰਾਓ ਲਈ ਡਟੇ ਹਜ਼ਾਰਾਂ ਕਿਸਾਨ
- Next ਬਰਤਾਨਵੀ ਪ੍ਰਧਾਨ ਮੰਤਰੀ ਲਿਜ਼ ਟਰੱਸ ਵੱਲੋਂ ਅਸਤੀਫ਼ਾ
0 thoughts on “ਭਾਜਪਾ ਨੇ ਹਿਮਾਚਲ ਲਈ ਜਾਰੀ ਕੀਤੀ ਆਪਣੇ 6 ਉਮੀਦਵਾਰਾਂ ਦੀ ਅੰਤਿਮ ਸੂਚੀ”