ਯੂਨੀਵਰਸਿਟੀ ਵਿੱਚ ‘ਪ੍ਰੇਰਣਾਦਾਇਕ ਸਮਾਗਮ’ ਕਰਵਾਇਆ
00

[ad_1]
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਕਾਰਪੋਰੇਟ ਰਿਲੇਸ਼ਨ ਸੈੱਲ ਨੇ ਇੱਕ ਪ੍ਰੇਰਕ ਭਾਸ਼ਣ ਕਰਵਾਇਆ ਗਿਆ, ਜਿਸ ਦੌਰਾਨ ਯੂਨੀਵਰਸਿਟੀ ਦੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਨੇ ਆਏ ਮਹਿਮਾਨਾਂ ਜਪਲੀਨ ਕੌਰ ਅਤੇ ਰਾਜੀਵ ਦਾ ਸਵਾਗਤ ਕੀਤਾ। ਮੋਟਿਵੇਸ਼ਨਲ ਟਾਕ ਜਪਲੀਨ ਕੌਰ ਜੋ ਕਿ ਐੱਲਬੀਪੀਐੱਲ ਵਿੱਚ ਸਿੱਖਣ ਅਤੇ ਵਿਕਾਸ ਦੀ ਨਿਗਰਾਨੀ ਕਰਦੇ ਹਨ ਅਤੇ ਲੁਧਿਆਣਾ ਬੇਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਐਚ.ਆਰ ਐਗਜ਼ੀਕਿਊਟਿਵ ਸ੍ਰੀ ਰਾਜੀਵ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ ਜੋ ਉਨ੍ਹਾਂ ਦੇ ਸੁੁਫਨਿਆਂ ਨੂੰ ਪੂਰਾ ਕਰ ਸਕੇ। -ਨਿੱਜੀ ਪੱਤਰ ਪ੍ਰੇਰਕ
[ad_2]
-
Previous ਇਬਸਾ ਮੁਲਕਾਂ ਵੱਲੋਂ ਰੂਸ-ਯੂਕਰੇਨ ਜੰਗ ਤੁਰੰਤ ਖਤਮ ਕਰਨ ਦਾ ਸੱਦਾ
-
Next ਬਿਹਾਰ ਵਿੱਚ ਅਮਿਤ ਸ਼ਾਹ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨੇ ਸਾਧੇ
0 thoughts on “ਯੂਨੀਵਰਸਿਟੀ ਵਿੱਚ ‘ਪ੍ਰੇਰਣਾਦਾਇਕ ਸਮਾਗਮ’ ਕਰਵਾਇਆ”