ਜੇਈਈ-ਮੇਨ ਪ੍ਰੀਖਿਆ ਗੜਬੜੀ ਮਾਮਲਾ: ਰੂਸੀ ਨਾਗਰਿਕ ਹਿਰਾਸਤ ਵਿੱਚ ਲਿਆ
00

[ad_1]
ਨਵੀਂ ਦਿੱਲੀ: ਸੀਬੀਆਈ ਨੇ ਪਿਛਲੇ ਸਾਲ ਹੋਈ ਜੇਈਈ (ਮੇਨ) ਦੀ ਪ੍ਰੀਖਿਆ ਵਿੱਚ ਕਥਿਤ ਗੜਬੜੀ ਦੇ ਮਾਮਲੇ ਵਿੱਚ ਰੂਸੀ ਨਾਗਰਿਕ ਨੂੰ ਇੱਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਹੈ। ਵਿਦੇਸ਼ੀ ਨਾਗਰਿਕ ਖ਼ਿਲਾਫ਼ ਮੁੱਖ ਹੈਕਰ ਹੋਣ ਦੇ ਸ਼ੱਕ ਵਿੱਚ ‘ਲੁੱਕਆਊਟ ਸਰਕੁਲਰ’ ਜਾਰੀ ਕੀਤਾ ਗਿਆ ਸੀ।
[ad_2]
-
Previous ਨਾਬਾਰਡ ਵੱਲੋਂ ਪੰਜਾਬ ਦੇ ਪੇਂਡੂ ਸਕੂਲਾਂ ਲਈ 221.99 ਕਰੋੜ ਰੁਪੲੇ ਮਨਜ਼ੂਰ
-
Next ਗਿਆਨ ਦੇ ਲੰਗਰ ਲਾਉਣ ਦੀ ਲੋੜ: ਡਾ. ਵਨੀਤਾ
0 thoughts on “ਜੇਈਈ-ਮੇਨ ਪ੍ਰੀਖਿਆ ਗੜਬੜੀ ਮਾਮਲਾ: ਰੂਸੀ ਨਾਗਰਿਕ ਹਿਰਾਸਤ ਵਿੱਚ ਲਿਆ”