ਬਾਲਾਸਾਹਿਬ ਠਾਕਰੇ ਦੇ ਲੜਕੇ ਵੱਲੋਂ ਮੁੱਖ ਮੰਤਰੀ ਸ਼ਿੰਦੇ ਨਾਲ ਮੰਚ ਸਾਂਝਾ
00
[ad_1]
ਮੁੰਬਈ, 5 ਅਕਤੂਬਰ
ਬਾਲਾਸਾਹਿਬ ਠਾਕਰੇ ਦੇ ਲੜਕੇ ਜੈਦੇਵ ਠਾਕਰੇ ਨੇ ਅੱਜ ਮੁੰਬਈ ਦੇ ਬੀਐੱਮਸ ਗਰਾਊਂਡ ਵਿੱਚ ਦਸਹਿਰਾ ਰੈਲੀ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਨਾਲ ਮੰਚ ਸਾਂਝਾ ਕੀਤਾ। ਜੈਦੇਵ ਨੇ ਕਿਹਾ, ‘‘ਏਕਨਾਥ ਸ਼ਿੰਦੇ ਨੂੰ ਇਕੱਲਾ ਨਹੀਂ ਛੱਡ ਸਕਦੇ। ਉਹ ਆਮ ਲੋਕਾਂ ਤੇ ਕਿਸਾਨਾਂ ਲਈ ਕੰਮ ਕਰ ਰਹੇ ਹਨ।’’ ਏਕਨਾਥ ਸ਼ਿੰਦੇ ਅਤੇ ਉਸ ਦੀ ਧਿਰ ਦੇ ਆਗੂਆਂ ਨੇ ਐੱਮਐੱਮਆਰਡੀਏ ਗਰਾਊਂਡ ਵਿੱਚ ਸ਼ਿਵ ਸੈਨਾ ਦੁਸਹਿਰਾ ਰੈਲੀ ਵਿੱਚ ਸ਼ਾਮਲ ਹੋਏ।
[ad_2]
-
Previous ਸੰਗਰੂਰ: ਈਟੀਟੀ ਟੈੱਟ ਪਾਸ ਬੇਰੁਜ਼ਗਾਰ-2364 ਅਧਿਆਪਕਾਂ ਨੇ ਦਸਹਿਰੇ ਮੌਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ -
Next ਭਾਰਤੀ ਦਵਾਈ ਕੰਪਨੀ ਨਾਲ ਜੁੜਿਆ ਹੋ ਸਕਦਾ ਹੈ ਗਾਂਬੀਆ ’ਚ 66 ਬੱਚਿਆਂ ਦੀ ਮੌਤ ਦਾ ਮਾਮਲਾ : ਡਬਲਿਊਐੱਚਓ





0 thoughts on “ਬਾਲਾਸਾਹਿਬ ਠਾਕਰੇ ਦੇ ਲੜਕੇ ਵੱਲੋਂ ਮੁੱਖ ਮੰਤਰੀ ਸ਼ਿੰਦੇ ਨਾਲ ਮੰਚ ਸਾਂਝਾ”