ਮਹਾਰਾਸ਼ਟਰ: 13 ਲੋਕਾਂ ਦੀ ਜਾਨ ਲੈਣ ਵਾਲਾ ਬਾਘ ਪਕੜਿਆ
00
[ad_1]
ਗਡਚਿਰੋਲੀ, 13 ਅਕਤੂਬਰ
ਮਹਾਰਾਸ਼ਟਰ ਵਿੱਚ ਵਿਦਰਭ ਇਲਾਕੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੀਤੇ 10 ਮਹੀਨਿਆਂ ਵਿੱਚ 13 ਲੋਕਾਂ ਦੀ ਜਾਨ ਲੈਣ ਵਾਲੇ ਬਾਘ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਗਡਚਿਰੋਲੀ ਤੋਂ ਵੀਰਵਾਰ ਨੂੰ ਪਕੜ ਲਿਆ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ‘ਸੀਟੀ-1’ ਨਾਂ ਦਾ ਬਾਘ ਗਡਚਿਰੋਲੀ ਦੇ ਵਡਸਾ ਜੰਗਲ ਇਲਾਕੇ ਵਿੱਚ ਘੁੰਮ ਰਿਹਾ ਸੀ ਤੇ ਲੋਕਾਂ ਲਈ ਖ਼ਤਰਾ ਬਣਿਆ ਹੋਇਆ ਸੀ। -ਪੀਟੀਆਈ
[ad_2]
- Previous ਦਿੱਲੀ ਪੁਲੀਸ ਵੱਲੋਂ ਪੰਜਾਬ ਦੇ ਦੋ ਸ਼ੂਟਰ ਗ੍ਰਿਫ਼ਤਾਰ
- Next ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ
0 thoughts on “ਮਹਾਰਾਸ਼ਟਰ: 13 ਲੋਕਾਂ ਦੀ ਜਾਨ ਲੈਣ ਵਾਲਾ ਬਾਘ ਪਕੜਿਆ”