ਤਾਮਿਲਨਾਡੂ: ਧੱਕਾ ਦੇ ਕੇ ਰੇਲਗੱਡੀ ਅੱਗੇ ਸੁੱਟਣ ਕਾਰਨ ਮਹਿਲਾ ਦੀ ਮੌਤ
00
[ad_1]
ਚੇਨੱਈ, 14 ਅਕਤੂਬਰ
ਚੇਨੱਈ ਵਿੱਚ ਵੀਰਵਾਰ ਨੂੰ ਸੇਂਟ ਥੌਮਸ ਮਾਊਂਟ ਰੇਲਵੇ ਸਟੇਸ਼ਨ ਵਿਖੇ ਇਕ ਵਿਅਕਤੀ ਨੇ ਇਕ ਮਹਿਲਾ ਨੂੰ ਕਥਿਤ ਤੌਰ ’ਤੇ ਧੱਕਾ ਦੇ ਕੇ ਰੇਲਗੱਡੀ ਅੱਗੇ ਸੁੱਟ ਦਿੱਤਾ, ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ। ਮੁਲਜ਼ਮ ਦੀ ਪਛਾਣ ਸਤੀਸ਼ ਵਜੋਂ ਹੋਈ ਹੈ। ਪੁਲੀਸ ਅਨੁਸਾਰ ਸਤੀਸ਼ ਨੇ ਰੇਲਵੇ ਸਟੇਸ਼ਨ ਵਿਖੇ ਇਕ 20 ਸਾਲ ਦੀ ਮਹਿਲਾ ਨੂੰ ਇਕ ਰੇਲਗੱਡੀ ਅੱਗੇ ਧੱਕਾ ਦੇ ਦਿੱਤਾ, ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ। ਪ੍ਰਤੱਖਦਰਸੀਆਂ ਅਨੁਸਾਰ ਪਹਿਲਾਂ ਮੁਲਜ਼ਮ ਤੇ ਪੀੜਤਾ ਵਿਚਾਲੇ ਬਹਿਸ ਹੋਈ ਸੀ। ਪੁਲੀਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ਸੱਤ ਟੀਮਾਂ ਬਣਾਈਆਂ ਗਈਆਂ ਹਨ। -ਏਐੱਨਆਈ
[ad_2]
- Previous ਬਠਿੰਡਾ ’ਚ ਸੁੰਦਰ ਲੜਕੀਆਂ ਦਾ ਮੁਕਾਬਲਾ: ਜੇਤੂ ਦਾ ਵਿਆਹ ਕੈਨੇਡਾ ਦੇ ਪੀਆਰ ਲੜਕੇ ਨਾਲ ਕਰਾਉਣ ਦੀ ਪੇਸ਼ਕਸ਼, ਪੁਲੀਸ ਨੇ ਕੇਸ ਦਰਜ ਕੀਤਾ
- Next ਪਾਰਥਾ ਸਤਪਤੀ ਬੋਸਨੀਆ ਤੇ ਹਰਜ਼ੈਗੋਵਿਨਾ ਦੇ ਰਾਜਦੂਤ ਨਿਯੁਕਤ
0 thoughts on “ਤਾਮਿਲਨਾਡੂ: ਧੱਕਾ ਦੇ ਕੇ ਰੇਲਗੱਡੀ ਅੱਗੇ ਸੁੱਟਣ ਕਾਰਨ ਮਹਿਲਾ ਦੀ ਮੌਤ”