ਮੱਧ ਪ੍ਰਦੇਸ਼: ਸ਼ਾਹ ਨੇ ਐੱਮਬੀਬੀਐੱਸ ਵਿਦਿਆਰਥੀਆਂ ਲਈ ਹਿੰਦੀ ਭਾਸ਼ਾ ’ਚ ਪੁਸਤਕਾਂ ਜਾਰੀ ਕੀਤੀਆਂ
00
[ad_1]
ਭੁਪਾਲ, 16 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਲਈ ਬਾਇਓਕੈਮਿਸਟਰੀ, ਐਨਾਟੋਮੀ ਅਤੇ ਮੈਡੀਕਲ ਫਿਜ਼ੀਓਲੋਜੀ ਵਿਸ਼ਿਆਂ ਲਈ ਹਿੰਦੀ ਭਾਸ਼ਾ ਵਿੱਚ ਪੁਸਤਕਾਂ ਜਾਰੀ ਕੀਤੀਆਂ।
[ad_2]
- Previous ਕੇਜਰੀਵਾਲ ਤੇ ਭਗਵੰਤ ਮਾਨ ਅੱਜ ਤੋਂ ਦੋ ਦਿਨ ਦੇ ਗੁਜਰਾਤ ਦੌਰੇ ’ਤੇ
- Next ਜੀ-20 ਦੀ ਪ੍ਰਧਾਨਗੀ ਦੌਰਾਨ ਕ੍ਰਿਪਟੋ ਵੀ ਭਾਰਤ ਦੇ ਏਜੰਡੇ ’ਤੇ: ਨਿਰਮਲਾ
0 thoughts on “ਮੱਧ ਪ੍ਰਦੇਸ਼: ਸ਼ਾਹ ਨੇ ਐੱਮਬੀਬੀਐੱਸ ਵਿਦਿਆਰਥੀਆਂ ਲਈ ਹਿੰਦੀ ਭਾਸ਼ਾ ’ਚ ਪੁਸਤਕਾਂ ਜਾਰੀ ਕੀਤੀਆਂ”