ਚਾਰਲਸ ਤੀਜੇ ਦੀ ਤਾਜਪੋਸ਼ੀ ਅਗਲੇ ਵਰ੍ਹੇ 6 ਮਈ ਨੂੰ ਹੋਵੇਗੀ
00

[ad_1]
ਲੰਡਨ, 11 ਅਕਤੂਬਰ
ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਰਾਜਾ ਚਾਰਲਸ-3 ਦਾ ਤਾਜਪੋਸ਼ੀ ਸਮਾਗਮ ਅਗਲੇ ਵਰ੍ਹੇ 6 ਮਈ ਨੂੰ ਵੈਸਟਮਿੰਸਟਰ ਐਬੇ ਵਿੱਚ ਹੋਵੇਗਾ।
[ad_2]
-
Previous ਫੀਫਾ ਮਹਿਲਾ ਅੰਡਰ 17 ਵਿਸ਼ਵ ਕੱਪ: ਅਮਰੀਕਾ ਨੇ ਭਾਰਤ ਨੂੰ 8-0 ਨਾਲ ਹਰਾਇਆ
-
Next ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਏ
0 thoughts on “ਚਾਰਲਸ ਤੀਜੇ ਦੀ ਤਾਜਪੋਸ਼ੀ ਅਗਲੇ ਵਰ੍ਹੇ 6 ਮਈ ਨੂੰ ਹੋਵੇਗੀ”