ਜੇ ਮੇਰੀ ਤੇ ਹਸੀਨਾ ਦੀ ਮੀਟਿੰਗ ਹੋ ਜਾਂਦੀ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ: ਮਮਤਾ
00
[ad_1]
ਕੋਲਕਾਤਾ, 8 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਸੱਦਾ ਨਾ ਦੇਣ ਲਈ ਕੇਂਦਰ ਦੀ ਆਲੋਚਨਾ ਕੀਤੀ। ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ ਹਸੀਨਾ ਨਾਲ ਮੁਲਾਕਾਤ ਬਾਰੇ ‘ਚਿੰਤਤ’ ਕਿਉਂ ਹੈ। ਤ੍ਰਿਣਮੂਲ ਕਾਂਗਰਸ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮੇਰੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਬਹੁਤ ਚੰਗੇ ਸਬੰਧ ਹਨ ਪਰ ਕੇਂਦਰ ਨੇ ਮੈਨੂੰ ਉਨ੍ਹਾਂ ਦੇ ਭਾਰਤ ਦੌਰੇ ਦਾ ਹਿੱਸਾ ਬਣਨ ਲਈ ਸੱਦਾ ਨਹੀਂ ਦਿੱਤਾ।’
[ad_2]- Previous ਨੀਟ ਦਾ ਨਤੀਜਾ: ਜ਼ੀਰਕਪੁਰ ਦਾ ਅਰਪਿਤ ਨਾਰੰਗ ਪੰਜਾਬ ’ਚੋਂ ਤੇ ਹਰਿਆਣਾ ਦੀ ਤਨਿਸ਼ਕਾ ਦੇਸ਼ ’ਚੋਂ ਟੌਪਰ
- Next ਭਾਰਤ ਤੇ ਜਾਪਾਨ ਰੱਖਿਆ ਸਹਿਯੋਗ ਵਧਾਉਣ ਲਈ ਸਹਿਮਤ
0 thoughts on “ਜੇ ਮੇਰੀ ਤੇ ਹਸੀਨਾ ਦੀ ਮੀਟਿੰਗ ਹੋ ਜਾਂਦੀ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ: ਮਮਤਾ”