ਅੰਟਾਰਟਿਕਾ ਵਿੱਚ ਟਰੈਕਿੰਗ ਕਰੇਗੀ ਬਰਤਾਨਵੀ ਸਿੱਖ ‘ਪੋਲਰ ਪ੍ਰੀਤ’
00

[ad_1]
ਲੰਡਨ: ਦੱਖਣੀ ਧਰੁਵ ਦੀ ਟਰੈਕਿੰਗ ਕਰਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਬਰਤਾਨਵੀ ਸਿੱਖ ਆਰਮੀ ਅਫਸਰ ਪ੍ਰੀਤ ਚੰਦੀ ਹੁਣ ਇਕੱਲੇ ਅਤੇ ਬਿਨਾਂ ਸਹਾਇਤਾ ਦੇ ਅੰਟਾਰਟਿਕਾ ਵਿੱਚ ਰਿਕਾਰਡ ਤੋੜ 1,100 ਮੀਲ ਦੀ ਯਾਤਰਾ ਕਰਨ ਜਾ ਰਹੀ ਹੈ। ਕੈਪਟਨ ਚੰਦੀ ‘ਪੋਲਰ ਪ੍ਰੀਤ’ ਵਜੋਂ ਮਸ਼ਹੂਰ ਹੈ। ਉਸ ਨੇ ਇਸ ਸਾਲ ਜਨਵਰੀ ਵਿੱਚ ਸਿਰਫ 40 ਦਿਨਾਂ ਵਿੱਚ ਦੱਖਣੀ ਧਰੁਵ ਦੀ 700 ਮੀਲ ਯਾਤਰਾ ਪੂਰੀ ਕੀਤੀ ਸੀ। -ਪੀਟੀਆਈ
[ad_2]
-
Previous ਮੋਦੀ ਸਰਕਾਰ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ: ਸ਼ਾਹ
-
Next ਕੇਜਰੀਵਾਲ ਤੇ ਭਗਵੰਤ ਮਾਨ ਅੱਜ ਤੋਂ ਦੋ ਦਿਨ ਦੇ ਗੁਜਰਾਤ ਦੌਰੇ ’ਤੇ
0 thoughts on “ਅੰਟਾਰਟਿਕਾ ਵਿੱਚ ਟਰੈਕਿੰਗ ਕਰੇਗੀ ਬਰਤਾਨਵੀ ਸਿੱਖ ‘ਪੋਲਰ ਪ੍ਰੀਤ’”