ਨਵ-ਫ਼ਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਬਣੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
00
[ad_1]
ਰੋਮ, 22 ਅਕਤੂਬਰ
ਨਵ-ਫਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਨੇ ਅੱਜ ਇਟਲੀ ਦੀ ਪਹਿਲੀ ਸੱਜੇ-ਪੱਖੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਮੇਲੋਨੀ (45) ਨੇ ਰਾਸ਼ਟਰਪਤੀ ਮਹਿਲ ਵਿੱਚ ਇਟਲੀ ਦੇ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਇਸ ਨਾਲ ਉਹ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਪਿਛਲੇ ਮਹੀਨੇ ਹੋਈਆਂ ਕੌਮੀ ਚੋਣਾਂ ਵਿੱਚ ਬ੍ਰਦਰਜ਼ ਆਫ ਇਟਲੀ ਨੇ ਸਭ ਤੋਂ ਵੱਧ ਵੋਟਾਂ ਜਿੱਤੀਆਂ ਸਨ।
[ad_2]
- Previous ਪ੍ਰਧਾਨ ਮੰਤਰੀ ਨੇ 10 ਲੱਖ ਲੋਕਾਂ ਨੂੰ ਭਰਤੀ ਕਰਨ ਲਈ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ
- Next ਅਕਾਲ ਤਖ਼ਤ ਨੂੰ ਵੋਟਾਂ ਵਾਲੇ ਪ੍ਰਬੰਧ ਤੋਂ ਮੁਕਤ ਕਰਵਾਉਣ ਬਾਰੇ ਗੋਸ਼ਟੀ
0 thoughts on “ਨਵ-ਫ਼ਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਬਣੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ”