ਟਵਿੱਟਰ ’ਚੋਂ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ, ਮਸਕ ਨੇ ਅਧਿਕਾਰੀਆਂ ਨੂੰ ਸੂਚੀ ਤਿਆਰ ਕਰਨ ਲਈ ਕਿਹਾ
00
[ad_1]
ਨਿਊਯਾਰਕ, 30 ਅਕਤੂਬਰ
ਐਲੋਨ ਮਸਕ ਦਾ ਟਵਿੱਟਰ ’ਚੋਂ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਇਰਾਦਾ ਹੈ। ਕੁੱਝ ਦਿਨ ਪਹਿਲਾਂ ਮਸਕ ਨੇ 44 ਅਰਬ ਡਾਲਰ ਦੇ ਸੌਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੀ ਮਾਲਕੀ ਹਾਸਲ ਕੀਤੀ ਸੀ। ਦਿ ਨਿਊਯਾਰਕ ਟਾਈਮਜ਼ ਮੁਤਾਬਕ ਮਸਕ ਦੀ ਟਵਿੱਟਰ ’ਚੋਂ ਜਲਦ ਹੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰਨ ਦੀ ਯੋਜਨਾ ਹੈ। ਕੁੱਝ ਪ੍ਰਬੰਧਕਾਂ ਨੂੰ ਉਨ੍ਹਾਂ ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।
[ad_2]
- Previous ਕਰਨਾਟਕ ਦੀ ਭਾਜਪਾ ਸਰਕਾਰ ’ਤੇ ਪੱਤਰਕਾਰਾਂ ਨੂੰ ‘ਨਗ਼ਦ ਤੋਹਫ਼ੇ’ ਭੇਜਣ ਦਾ ਦੋਸ਼
- Next ਭਗਤਾ ਭਾਈ: ਅਕਾਲੀ ਦਲ (ਅ) ਨੇ ਡੇਰਾ ਸਿਰਸਾ ਮੁਖੀ ਦੇ ਲਾਈਵ ਸਤਿਸੰਗ ਖ਼ਿਲਾਫ਼ ਜਲਾਲ ’ਚ ਸੜਕ ਜਾਮ ਕੀਤੀ
0 thoughts on “ਟਵਿੱਟਰ ’ਚੋਂ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ, ਮਸਕ ਨੇ ਅਧਿਕਾਰੀਆਂ ਨੂੰ ਸੂਚੀ ਤਿਆਰ ਕਰਨ ਲਈ ਕਿਹਾ”