ਸਪੀਕਰ ਨੇ ਬਾਜਵਾ ਵੱਲੋਂ ਉਠਾਏ ਮੁੱਦੇ ਦਾ ਨੋਟਿਸ ਲਿਆ
00

[ad_1]
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਨੋਟਿਸ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮੁੱਦੇ ਦਾ ਨੋਟਿਸ ਲਿਆ ਹੈ। ਬਾਜਵਾ ਨੇ 5 ਮਈ ਨੂੰ ਇਹ ਨੋਟਿਸ ਦਿੱਤਾ ਸੀ। ਬਾਜਵਾ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਆਪਣੇ ਹਲਕੇ ਵਿਚ ਚੱਲ ਰਹੇ ਵਿਕਾਸ ਕੰਮਾਂ ਦੇ ਸਬੰਧਤ ਤਾਲਮੇਲ ਲਈ ਮੀਟਿੰਗ ਰੱਖੀ ਸੀ, ਜਿਸ ’ਚੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਜਾਣਬੁਝ ਕੇ ਗੈਰਹਾਜ਼ਰ ਰਹੇ। ਸਪੀਕਰ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ 18 ਅਕਤੂਬਰ ਨੂੰ ਗੱਲਬਾਤ ਕਰੇਗੀ। -ਟਨਸ
[ad_2]
-
Previous ਭਾਰਤੀ ਫੌਜ ਚੋਣਵੇਂ ਯੂਨਿਟਾਂ ਲਈ ਖਰੀਦੇਗੀ ਇਲੈਕਟ੍ਰਿਕ ਵਾਹਨ
-
Next ਪੱਛਮੀ ਖੇਤਰ ਵਿੱਚ ਕਰਵਾਇਆ ਜਾਵੇਗਾ ਵੱਡਾ ਯੁੱਧ ਅਭਿਆਸ
0 thoughts on “ਸਪੀਕਰ ਨੇ ਬਾਜਵਾ ਵੱਲੋਂ ਉਠਾਏ ਮੁੱਦੇ ਦਾ ਨੋਟਿਸ ਲਿਆ”