ਮਾਲੀ: ਯਾਤਰੀ ਬੱਸ ਵਿੱਚ ਧਮਾਕਾ, ਛੇ ਹਲਾਕ
00

[ad_1]
ਬਮਾਕੋ (ਮਾਲੀ), 4 ਅਕਤੂਬਰ
ਕੇਂਦਰੀ ਮਾਲੀ ਵਿੱਚ ਇਕ ਯਾਤਰੀ ਬੱਸ ਸੜਕ ਕੰਢੇ ਪਏ ਬੰਬ ਨਾਲ ਟਕਰਾ ਗਈ, ਜਿਸ ਕਾਰਨ ਹੋਏ ਧਮਾਕੇ ਵਿੱਚ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਸਥਾਨਕ ਅਧਿਕਾਰੀ ਬਕੀਰੋ ਤਾਲ ਨੇ ਦੱਸਿਆ ਕਿ ਇਹ ਧਮਾਕਾ ਵੀਰਵਾਰ ਨੂੰ ਬੰਦੀਆਗਾਰਾ ਤੋਂ ਕਰੀਬ 12 ਕਿਲੋਮੀਟਰ ਦੂਰ ਸੋਂਗੋ ਪਿੰਡ ਵਿੱਚ ਹੋਇਆ। -ਏਪੀ
[ad_2]
-
Previous ਉੱਤਰ ਪ੍ਰਦੇਸ਼: ਮੰਤਰੀ ਦਾ ਭਤੀਜਾ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ
-
Next ਬਠਿੰਡਾ ’ਚ ਸੁੰਦਰ ਲੜਕੀਆਂ ਦਾ ਮੁਕਾਬਲਾ: ਜੇਤੂ ਦਾ ਵਿਆਹ ਕੈਨੇਡਾ ਦੇ ਪੀਆਰ ਲੜਕੇ ਨਾਲ ਕਰਾਉਣ ਦੀ ਪੇਸ਼ਕਸ਼, ਪੁਲੀਸ ਨੇ ਕੇਸ ਦਰਜ ਕੀਤਾ
0 thoughts on “ਮਾਲੀ: ਯਾਤਰੀ ਬੱਸ ਵਿੱਚ ਧਮਾਕਾ, ਛੇ ਹਲਾਕ”